ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ Parents ਨੂੰ ਬੇਨਤੀ ਹੈ ਕਿ Punjabi class Year- 0, Year 1, Year -2 ਅਤੇ Year 3 ਦੇ Exam ਮਿਤੀ 2 Oct, 2022, Sunday , 12:00 pm - 2:00 ਵਜੇ ਹੋਣਗੇ । ਆਪ ਜੀ ਨੇ ਬੱਚਿਆਂ ਨੂੰ ਸਮੇ ਸਿਰ exam ਲਈ ਕਲਾਸ ਵਿਚ ਲੈ ਕਿ ਆਉਣਾ ਜੀ । Exam Schedule ਅਤੇ Exam syllabus- Term 3 - ਆਪ ਜੀ ਅਪਨੇ Mobile app ਵਿਚ ਵੇਖ ਸਕਦੇ ਹੋ ਜੀ । ਧੰਨਵਾਦ ਜੀ । ਮਾਤਾ ਗੁਜਰ ਕੋਰ ਗੁਰਮਤਿ ਸਕੂਲ, ਕਰਾਇਸਚਰਚ।